ਕਲਚਰਕੇਅਰ ਟੀਮ ਨੇ ਇਹ ਸਮਝਾਉਣ ਲਈ ਉਪਯੋਗੀ ਵੀਡੀਓ ਬਣਾਏ ਹਨ ਕਿ ਟੈਲੀਹੈਲਥ ਕੀ ਹੈ ਅਤੇ ਤੁਸੀਂ ਪੰਜਾਬੀ ਬੋਲਣ ਵਾਲੇ ਡਾਕਟਰ ਕਿਵੇਂ ਲੱਭ ਸਕਦੇ ਹੋ.

 
 

ਹੇਠਾਂ ਦਿੱਤੀ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਟੈਲੀਹੈਲਥ ਸੇਵਾ ਕਿਵੇਂ ਪ੍ਰਾਪਤ ਕੀਤੀ ਜਾਵੇ

ਹੇਠਾਂ ਦਿੱਤੀ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਕਲਚਰਕੇਅਰ ਵੈੱਬਸਾਈਟ ਉੱਤੇ ਪੰਜਾਬੀ ਬੋਲਣ ਵਾਲੇ ਡਾਕਟਰ ਕਿਵੇਂ ਲੱਭੇ ਜਾ ਸਕਦੇ ਹਨ

 

Covid-19 ਦੇ ਦੌਰਾਨ ਸੁਰੱਖਿਅਤ ਰਹਿਣ ਲਈ